ਉਦੇਸ

ਜੀ ਇਹ ਵੈਬਸਾਈਟ “ਖਜ਼ਾਨਾ ਦਰਸ਼ਨ” ਮਹਾਂਰਾਜ ਜੀ ਦੀ ਕ੍ਰਿਪਾ ਸਦਕਾ ਤਿਆਰ ਹੋਈ ਹੈ। ਇਸ ਨੂੰ ਬਣਾਉਣ ਦਾ ਉਦੇਸ ਅਤੇ ਮੰਤਵ ਹੈ ਕਿ ਮਹਾਂਰਾਜ ਜੀ ਦੇ ਬਚਨਾ ਭਾਵ ਗੁਰਬਾਣੀ ਵਿਚ ਦਰਜ  ਬਨਾਸਪਤੀ, ਪਸ਼ੂ ਪੰਛੀ, ਜੀਵ ਜੰਤੂ, ਪੁਰਾਤਨ ਜੰਤਰ, ਪੁਰਾਤਨ ਸੰਗੀਤ ਜੰਤਰ ਅਤੇ ਹੋਰ ਵਸਤੂਆਂ ,ਕਲਾ, ਦਰਿਸ਼ ਆਦਿਕ ਦਾ ਜੋ ਜਿਕਰ ਕੀਤਾ ਗਿਆ ਹੈ ਨੂੰ ਸਮਝ ਸਕੀਏ। ਮਹਾਂਰਾਜ ਜੀ ਵਲੋਂ ਦਰਸਾਏ ਅਨੁਸਾਰ ਉਸ ਨੂੰ ਸਮਝਣ ਦੇ ਉਪਰਾਲੇ ਹਿੱਤ ਉਹਨਾਂ ਦਾ ਚਿਤਰਨ, ਰੂਪਾਂਤਰ ਕੀਤਾ ਗਿਆ ਹੈ ਤਾਂ ਕਿ ਅਸੀਂ ਉਹਨਾਂ ਵਾਰੇ ਠੀਕ ਅਤੇ ਚੰਗੀ ਤਰਾਂ ਜਾਣ ਸਕੀਏ।

MISSION

This website “KHAJANA DARSHAN” is prepared with the loving grace of Maharaj Ji. The mission to create this website is to understand the proper meaning of things, situations and artifacts mentioned in GURBANI. In GURBANI names of Vegetation, Animals, Birds, Sangeet Saz (Musical instruments), artifacts and techniques used during those times are mentioned. To learn the correct and proper meaning of these words, pictures and the graphics have been created so we can understand easily and properly what Maharaj ji narrating to us.

View by Categories


ਯੋਗਦਾਨ

ਵਹਿਗੁਰੂ ਜੀ ਗੁਰਬਾਣੀ ਦੀ ਬਖਸ਼ਿਸ ਕਰਕੇ ਮਹਾਂਰਾਜ ਜੀ ਨੇ ਮਨੁੱਖਤਾ ਉਪਰ ਬਹੁਤ ਵੱਡਾ ਪਰਉਪਕਾਰ ਕੀਤਾ। ਗੁਰਬਾਣੀ ਵਿੱਚ ਮਨੁੱਖਤਾ ਨੂੰ ਦਰਸਾਏ ਰਸਤੇ ਨੂੰ ਠੀਕ ਤਰਾਂ ਸਮਝ ਸਕੀਏ ਅਤੇ ਉਸ ਅਨੁਸਾਰ ਆਪਣਾ ਜੀਵਨ ਜੀ ਸਕੀਏ ਦੇ ਉਪਰਾਲੇ ਹਿੱਤ ਇਹ ਵੈਬ ਸਾਈਟ ਤਿਆਰ ਹੋਈ ਹੈ। ਗੁਰਬਾਣੀ ਅਥਾਹ ਸਾਗਰ ਹੈ ਇਸ ਵਾਰੇ ਕੋਈ ਕੁੱਝ ਕਰ ਸਕੇ ਜਾਂ ਕੁੱਝ ਦੱਸ ਸਕੇ ਇਹ ਨਾਂ ਮੁਮਕਿਨ ਹੈ। ਸੋ ਸਾਰੀਆਂ ਸਿੱਖ ਸੰਗਤਾਂ ਨੂੰ ਸਨਿਮਰ ਬੇਨਤੀ ਹੈ ਕਿ ਆਪ ਜੀ ਇਸ ਉਪਰਾਲੇ ਵਿੱਚ ਯੋਗਦਾਨ ਪਾਉਣ ਦੀ ਕਿਰਪਾਲਤਾ ਕਰੋ ਜੀ। ਇਸ ਉਪਰਾਲੇ ਵਿੱਚ ਸਹਿਯੋਗ ਪਾਉਣ ਲਈ ਆਪ ਜੀ ਪਾਸ ਜੋ ਭੀ ਇਸ ਨਾਲ ਸਬੰਧਤ ਸਮਗਰੀ ਹੈ ਉਸ ਨੂੰ ਭੇਟ ਕਰਨ ਦੀ ਅਤੇ ਸੁਝਾਅ ਦੇਣ ਦੀ ਕਿਰਪਾਲਤਾ ਕਰਨੀ ਜੀ। ਸਹਿਯੋਗ ਲਈ ਧੰਨਵਾਦ ਜੀ।

PARTICIPATION

Maharaj ji did abundant mercy upon humanity by blessing the GURBANI. This web site emerged to understand what Maharaj ji telling us properly and can walk on the path shown in Gurbani. Gurbani is a vast ocean, it is impossible that anybody can do anything or can tell anything complete. It is requested with utter humility to all SIKH SANGAT, please participate in this immense project. Who so have any material which can be helpful to this project please share and also send your precious suggestions. Thanks for participation.



Copyright © 2021. All rights reserved