ਸੰਗੀਤਕ ਯੰਤਰ (Musical Instruments)

ਅੰਗ - 62

ਕਿੰਗੁਰੀ | String

ਘਟਿ ਘਟਿ ਵਾਜੈ ਕਿੰਗੁਰੀ ਅਨਦਿਨੁ ਸਬਦਿ ਸੁਭਾਇ ॥

In each and every heart the Music of the Lord's string vibrates, night and day, with sublime love for the Shabad.

ਅੰਗ - 74

ਵਾਤ - ਟੰਮਕ - ਭੇਰੀਆ | Bugles - Drums - Trumpets

ਵਾਤ ਵਜਨਿ ਟੰਮਕ ਭੇਰੀਆ ॥ ਮਲ ਲਥੇ ਲੈਦੇ ਫੇਰੀਆ ॥

The bugles, drums and trumpets play. The wrestlers enter the arena and circle around.

ਅੰਗ - 110

ਅਨਹਦ ਸਬਦੁ | Celestial Music

ਨਉ ਦਰਵਾਜੇ ਦਸਵੈ ਮੁਕਤਾ ਅਨਹਦ ਸਬਦੁ ਵਜਾਵਣਿਆ ॥੩॥

He, who soars above the nine doors, reaches tenth door, hears the celestial music playing.

ਅੰਗ - 350

ਪਖਾਵਜੁ | Tambourine

ਵਾਜਾ ਮਤਿ ਪਖਾਵਜੁ ਭਾਉ ॥

Make your intellect your harmonium and love your tambourine.

ਅੰਗ - 351

ਬੀਣਾ | Strings

ਬੀਣਾ ਸਬਦੁ ਵਜਾਵੈ ਜੋਗੀ ਦਰਸਨਿ ਰੂਪਿ ਅਪਾਰਾ ॥

The Yogi who plays on the string instrument (veena) of God's Name, sees the sight of the infinitely beautiful Lord.

ਅੰਗ - 368

ਬੇਨ | Yogi's Flute

ਹਥਿ ਕਰਿ ਤੰਤੁ ਵਜਾਵੈ ਜੋਗੀ ਥੋਥਰ ਵਾਜੈ ਬੇਨ

O Yogi, you may play the strings with your hand, without Gods name in it playing of the yogi's flute [Been] is hollow.

ਅੰਗ - 368

ਰਬਾਬੁ | Rebuck

ਕਬ ਕੋ ਭਾਲੈ ਘੁੰਘਰੂ ਤਾਲਾ ਕਬ ਕੋ ਬਜਾਵੈ ਰਬਾਬੁ

How long will it take someone search for anklets and cymbals and how long will someone play the rebuck [Rabab]?

ਅੰਗ - 408

ਤੂਰ | Bugles

ਸਾਧ ਸੰਤ ਮਨਾਏ ਪ੍ਰਿਅ ਪਾਏ ਗੁਨ ਗਾਏ ਪੰਚ ਨਾਦ ਤੂਰ ਬਜਾਏ ॥੧॥

Please the saints and pious persons, obtain the Beloved, sing His praises and play the melody with five musical instruments and bugles.

ਅੰਗ - 605

ਸਿੰਙੀ | Yogi's horn

ਆਪੇ ਸਿੰਙੀ ਨਾਦੁ ਹੈ ਪਿਆਰਾ ਧੁਨਿ ਆਪਿ ਵਜਾਏ ਆਪੈ ॥

The Beloved Himself is the Yogi's horn, and the sound of horn. He Himself plays the tune.

ਅੰਗ - 657

ਮੰਦਲੁ | Drum

ਅਣਮੜਿਆ ਮੰਦਲੁ ਬਾਜੈ ।।Without skin tightened on sides The drum beats

Copyright © 2021. All rights reserved