ਜੰਤਰ (Artifacts)

ਅੰਗ - 17

ਬੇੜੀ - ਤੁਲਹੜਾ | Boat - Raft

ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰੁ ਦੂਰਿ ।।1।।

No boat or raft can take you to Him. Your Husband Lord is far away.

ਅੰਗ - 25

ਦੀਵਾ | Earthen-Lamp

ਬਿਨੁ ਤੇਲ ਦੀਵਾ ਕਿਉ ਜਲੈ ।।1।।

Without the oil [Simran], how can the earthen-lamp [conscience] be lit up. ||1||

ਅੰਗ - 35

ਖੇਤੀ - ਬੀਜੁ | Farm - Seed

ਸਹਜੇ ਖੇਤੀ ਰਾਹੀਐ ਸਚੁ ਨਾਮੁ ਬੀਜੁ ਪਾਇ ।।

With intuitive stillness, cultivate your farm [conscience], and sow the Seed of the True Name.

ਅੰਗ - 40

ਬੋਹਿਥੁ | Ship

ਸਤਿਗੁਰੁ ਬੋਹਿਥੁ ਹਰਿ ਨਾਵ ਹੈ ਕਿਤੁ ਬਿਧਿ ਚੜਿਆ ਜਾਇ ।।

True Guru is the ship of the true Name of God. Guru guides how to embark there on?

ਅੰਗ - 43

ਦਾਤ | Sickles

ਲੈ ਲੈ ਦਾਤ ਪਹੁਤਿਆ ਲਾਵੇ ਕਰਿ ਤਈਆਰੁ ।।

Taking their sickles, harvesters arrived to harvest.

ਅੰਗ - 62

ਕਰਵਤੁ | saw

ਅਰਧ ਸਰੀਰੁ ਕਟਾਈਐ ਸਿਰਿ ਕਰਵਤੁ ਧਰਾਇ ।।

If a saw was put on my head and my body were cut in half.

ਅੰਗ - 73

ਹਲੁ | Plough

ਮੈ ਸਤ ਕਾ ਹਲੁ ਜੋਆਇਆ ।। ਨਾਉ ਬੀਜਣ ਲਗਾ ਆਸ ਕਰਿ ਹਰਿ ਬੋਹਲ ਬਖਸ ਜਮਾਇ ਜੀਉ ||

I have joked the plough of Truth and I plant the seed of the Name(NAAM) in hopes that the Lord, in His Generosity, will bestow a bountiful harvest.

ਅੰਗ - 73

ਪਖਾ | Fan

ਪੈਰ ਧੋਵਾ ਪਖਾ ਫੇਰਦਾ ਤਿਸੁ ਨਿਵਿ ਨਿਵਿ ਲਗਾ ਪਾਇ ਜੀਉ ।।10।।

I wash their feet, wave fan over them, bowing low and fall at their feet.

ਅੰਗ - 84

ਕਲਉ - ਮਸਾਜਨੀ | Pen - Ink

ਕਲਉ ਮਸਾਜਨੀ ਕਿਆ ਸਦਾਈਐ ਹਿਰਦੈ ਹੀ ਲਿਖਿ ਲੇਹੁ ।।

Why ask for a pen [kalam], and why ask for ink? Write [His name] within your heart.

ਅੰਗ - 100

ਦੀਪਕੁ | Lamp

ਜਿਉ ਅੰਧਿਆਰੈ ਦੀਪਕੁ ਪਰਗਾਸਾ ।।

Just as the darkness is lit up by the lamp.


Copyright © 2021. All rights reserved