ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ।।
Musk, saffron, eaglewood (agar) and sandalwood, a sheer delight to behold.
ਪਬਣਿ ਕੇਰੇ ਪਤ ਜਿਉ ਢਲਿ ਢੁਲਿ ਜੁੰਮਣਹਾਰ ।।
Like the leaves of Nilofer (having four leaves), they whither, fade (and finally) dies away.
ਕਉਲੁ ਤੂ ਹੈ ਕਵੀਆ ਤੂ ਹੈ ਆਪੇ ਵੇਖਿ ਵਿਗਸੁ ।।
You are the lotus flower of the day, and You are the waterlily of the night. You Yourself behold them, blossom forth in bliss.
ਐਬ ਤਨਿ ਚਿਕੜੋ ਇਹੁ ਮਨੁ ਮੀਡਕੋ ਕਮਲ ਕੀ ਸਾਰ ਨਹੀ ਮੂਲਿ ਪਾਈ ।।
The body is the puddle of sins, the mind is the frog in it, which values not at all the lotus-flower.
ਕੂੜਾ ਰੰਗੁ ਕਸੁੰਭ ਕਾ ਬਿਨਸਿ ਜਾਇ ਦੁਖੁ ਰੋਇ।।
The color of the safflower [the material world] is false; when it goes or washes away, people cry out in pain.
ਤਨੁ ਬੈਸੰਤਰਿ ਹੋਮੀਐ ਇਕ ਰਤੀ ਤੋਲਿ ਕਟਾਇ ।।
If I cut my body into pieces as small as abrus, and burn them in the fire.
ਮਨਮੁਖਿ ਨਾਮੁ ਵਿਸਾਰਿਆ ਜਿਉ ਡਵਿ ਦਧਾ ਕਾਨੁ।।
The self-willed (manmukh) has forgotten the Naam. He is like reed grass, burning in the forest fire.
ਖਾਇ ਖਾਇ ਕਰੇ ਬਦਫੈਲੀ ਜਾਣੁ ਵਿਸੂ ਕੀ ਵਾੜੀ ਜੀਉ ||2||
Know this well, that one who eats and eats while practicing evil, have to go to field of poisonous plants ||2||
ਘਾਹੁ ਖਾਨਿ ਤਿਨਾ ਮਾਸੁ ਖਵਾਲੇ ਏਹਿ ਚਲਾਏ ਰਾਹ ।।
Those animals which eat grass-He could make them eat meat. He could make them follow this way of life.
ਤੁਮੀ ਤੁਮਾ ਵਿਸੁ ਅਕੁ ਧਤੂਰਾ ਨਿਮੁ ਫਲੁ ।।
Bitter melon, swallow-wort, thorn-apple and margosa (nimm) fruit- all are bitter fruits.